IJRTI
International Journal for Research Trends and Innovation
International Peer Reviewed & Refereed Journals, Open Access Journal
ISSN Approved Journal No: 2456-3315 | Impact factor: 8.14 | ESTD Year: 2016
Scholarly open access journals, Peer-reviewed, and Refereed Journals, Impact factor 8.14 (Calculate by google scholar and Semantic Scholar | AI-Powered Research Tool) , Multidisciplinary, Monthly, Indexing in all major database & Metadata, Citation Generator, Digital Object Identifier(DOI)

Call For Paper

For Authors

Forms / Download

Published Issue Details

Editorial Board

Other IMP Links

Facts & Figure

Impact Factor : 8.14

Issue per Year : 12

Volume Published : 11

Issue Published : 118

Article Submitted : 21574

Article Published : 8528

Total Authors : 22430

Total Reviewer : 805

Total Countries : 159

Indexing Partner

Licence

This work is licensed under a Creative Commons Attribution-NonCommercial 4.0 International License
Published Paper Details
Paper Title: Sri Guru Granth Sahib di Bani di Sampaadna da Pishokad: Ik Sarvekhan
Authors Name: Dr. Harpreet Singh Dua
Download E-Certificate: Download
Author Reg. ID:
IJRTI_207294
Published Paper Id: IJRTI2511024
Published In: Volume 10 Issue 11, November-2025
DOI:
Abstract: ਇਸ ਗ੍ਰੰਥ ਦੀ ਸੰਪਾਦਨਾ ਵਕਤ ਦੀ ਬਹੁਤ ਮਹਤੱਵਪੂਰਨ ਲੋੜ ਸੀ ਜਿਸ ਬਾਰੇ ਵੱਖ- ਵੱਖ ਲੇਖਕਾਂ ਦੇ ਵੱਖ ਵੱਖ ਵਿਚਾਰ ਹਨ ਪਰ ਕੋਈ ਵੀ ਵਿਚਾਰ ਵਿਰੋਧੀ ਨਹੀਂ ਸਗੋਂ ਗ੍ਰੰਥ ਦੀ ਸੰਪਾਦਨਾ ਦੇ ਕਾਰਨਾਂ ਦੀਆ ਵੱਖ ਵੱਖ ਜੁਗਤਾਂ ਅਤੇ ਮੰਤਵਾਂ ਨੂੰ ਪ੍ਰਸਤੁਤ ਕਰਦਾ ਹੈ। ਅਸਲ ਵਿਚ ਬੇਸ਼ਕ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਪਰ ਇਸਦਾ ਮਸਾਲਾ ਨਾਨਕ ਗੱਦੀ ਦੇ ਪਹਿਲੇ ਨਾਨਕ, ਗੁਰੂ ਨਾਨਕ ਦੇਵ ਜੀ ਨੇ ਤਿਆਰ ਕਰਕੇ ਇਸਦੇ ਸੰਪਾਦਨ ਦੀ ਨੀਂਹ ਰੱਖ ਦਿੱਤੀ ਸੀ ਜਿਸਦਾ ਜ਼ਿਕਰ ਪੁਰਾਤਨ ਜਨਮ ਸਾਖੀ (ਸਾਖੀ ਨੰਬਰ 35, 41, 43, 46, 47, 49) ਵਿਚ ਮਿਲਦਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਆਪਣੇ ਜੀਵਨ ਕਾਲ ਵਿਚ ਕੀਤੀਆਂ ਚਾਰ ਉਦਾਸੀਆਂ ਦੇ ਲੰਬੇ ਸਮੇਂ ਵਿਚ ਗੁਰੂ ਸਾਹਿਬ ਨਾਲ ਕੁਝ ਸਿੱਖ ਜਿਹਾ ਕਿ ਝਾੜੂ ਕਲਾਲ, ਹੰਸੂ ਲੁਹਾਰ, ਸੀਹਾ ਛੀਂਬਾ ਤੇ ਮਨੁੱਖ ਇਤਿਆਦਿ ਰਹਿੰਦੇ ਸਨ ਅਤੇ ਇਹ ਸਿੱਖ ਜਦੋਂ ਗੁਰੂ ਸਾਹਿਬ ਇਲਾਹੀ ਪਿਆਰ ਵਿਚ ਗੜੂੰਦ ਹੋ ਮਰਦਾਨੇ ਨੂੰ ‘ਰਬਾਬ ਵਜਾ ਬਾਣੀ ਆਈ ਆ' ਕਹਿ ਕੇ ਬਾਣੀ ਉਚਾਰਦੇ ਸਨ ਜੋ ਉਸ ਵਕਤ ਦੇ ਆਮ ਲੋਕਾਂ ਵਲੋਂ ਬੋਲੀ ਸਮਝੀ ਅਤੇ ਵਰਤੀ ਜਾਂਦੀ ਸੀ। ਗੁਰੂ ਅਰਜਨ ਦੇਵ ਨੇ ਵੱਖ-ਵੱਖ ਸੋਮਿਆਂ ਤੋਂ ਬੜੀ ਮਿਹਨਤ ਨਾਲ ਬਾਣੀ ਨੂੰ ਇਕੱਠਿਆਂ ਕੀਤਾ ਪ੍ਰਮੁੱਖ ਤੌਰ ਤੇ ਇਹ ਸੋਮੇ ਤਿੰਨ ਤਰ੍ਹਾਂ ਦੇ ਹਨ। ਇਕ ਸੋਮਾ ਗੁਰੂ ਅਮਰਦਾਸ ਜੀ ਦੇ ਬੇਟੇ ਬਾਬਾ ਮੋਹਨ ਜੀ ਵੱਲੋਂ ਪੋਥੀਆਂ ਪ੍ਰਾਪਤ ਕਰਨ ਦਾ ਹੈ। ਬਾਬਾ ਮੋਹਨ ਜੀ ਆਪਣੇ ਸਤਿਕਾਰਤ ਪਿਤਾ ਵਲੋਂ ਗੁਰਗੱਦੀ ਨਾ ਸੌਂਪੇ ਜਾਣ ਉਤੇ ਅਤੇ ਇਹ ਗੱਦੀ ਗੁਰੂ ਰਾਮਦਾਸ ਜੀ ਨੂੰ ਦਿੱਤੇ ਜਾਣ ਕਾਰਣ ਨਰਾਜ਼ਗੀ ਵੱਸ ਗੁਰੂ ਪਿਤਾ ਦੁਆਰਾ ਪ੍ਰਾਪਤ ਹੋਈਆਂ ਪੋਥੀਆਂ ਲੈ ਕੇ ਇਕ ਚੁਬਾਰੇ ਉਤੇ ਜਾ ਬੈਠਦੇ ਹਨ। ਗੁਰੂ ਅਰਜਨ ਦੇਵ ਪਹਿਲਾ ਭਾਈ ਗੁਰਦਾਸ ਜੀ ਨੂੰ ਤੇ ਫੇਰ ਬਾਬਾ ਬੁੱਢਾ ਜੀ ਨੂੰ ਉਹ ਸਤਿਕਾਰਤ ਪੇਥੀਆਂ ਲੈਣ ਲਈ ਭੇਜਦੇ ਹਨ ਪਰ ਬਾਬਾ ਮੋਹਨ ਜੀ ਵਲੋਂ ਬੜੇ ਕਠੋਰ ਰੂਪ ਵਿਚ ਇਨਕਾਰ ਕੀਤੇ ਜਾਣ ਉਤੇ ਆਪ ਗੁਰੂ ਅਰਜਨ ਦੇਵ ਬਾਬਾ ਮੋਹਨ ਜੀ ਦੇ ਚੁਬਾਰੇ ਹੇਠ ਬੈਠ ਕੇ ਹੇਠ ਲਿਖੇ ਸ਼ਬਦ ਦਾ ਕੀਰਤਨ ਨਿਰੰਤਰ ਕਰੀ ਜਾਂਦੇ ਹਨ, ਬਿਨਾਂ ਇਸ ਗੱਲ ਦੀ ਪ੍ਰਵਾਹ ਦੇ ਕਿ ਬਾਬਾ ਮੋਹਨ ਜੀ ਉਹਨਾਂ ਨੂੰ ਕਿਸ ਪ੍ਰਕਾਰ ਦੇ ਕੁਬੋਲ ਬੋਲੀ ਜਾਂਦੇ ਹਨ।
Keywords: ਸ੍ਰੀ ਗੁਰੂ ਗ੍ਰੰਥ ਸਾਹਿਬ, ਸੰਪਾਦਨਾ ਦਾ ਪਿਛੋਕੜ, ਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ
Cite Article: "Sri Guru Granth Sahib di Bani di Sampaadna da Pishokad: Ik Sarvekhan ", International Journal for Research Trends and Innovation (www.ijrti.org), ISSN:2455-2631, Vol.10, Issue 11, page no.a172-a180, November-2025, Available :http://www.ijrti.org/papers/IJRTI2511024.pdf
Downloads: 000247
ISSN: 2456-3315 | IMPACT FACTOR: 8.14 Calculated By Google Scholar| ESTD YEAR: 2016
An International Scholarly Open Access Journal, Peer-Reviewed, Refereed Journal Impact Factor 8.14 Calculate by Google Scholar and Semantic Scholar | AI-Powered Research Tool, Multidisciplinary, Monthly, Multilanguage Journal Indexing in All Major Database & Metadata, Citation Generator
Publication Details: Published Paper ID: IJRTI2511024
Registration ID:207294
Published In: Volume 10 Issue 11, November-2025
DOI (Digital Object Identifier):
Page No: a172-a180
Country: Ludhiana, Punjab, India
Research Area: Arts
Publisher : IJ Publication
Published Paper URL : https://www.ijrti.org/viewpaperforall?paper=IJRTI2511024
Published Paper PDF: https://www.ijrti.org/papers/IJRTI2511024
Share Article:

Click Here to Download This Article

Article Preview
Click Here to Download This Article

Major Indexing from www.ijrti.org
Google Scholar ResearcherID Thomson Reuters Mendeley : reference manager Academia.edu
arXiv.org : cornell university library Research Gate CiteSeerX DOAJ : Directory of Open Access Journals
DRJI Index Copernicus International Scribd DocStoc

ISSN Details

ISSN: 2456-3315
Impact Factor: 8.14 and ISSN APPROVED, Journal Starting Year (ESTD) : 2016

DOI (A digital object identifier)


Providing A digital object identifier by DOI.ONE
How to Get DOI?

Conference

Open Access License Policy

This work is licensed under a Creative Commons Attribution-NonCommercial 4.0 International License

Creative Commons License This material is Open Knowledge This material is Open Data This material is Open Content

Important Details

Join RMS/Earn 300

IJRTI

WhatsApp
Click Here

Indexing Partner