IJRTI
International Journal for Research Trends and Innovation
International Peer Reviewed & Refereed Journals, Open Access Journal
ISSN Approved Journal No: 2456-3315 | Impact factor: 8.14 | ESTD Year: 2016
Scholarly open access journals, Peer-reviewed, and Refereed Journals, Impact factor 8.14 (Calculate by google scholar and Semantic Scholar | AI-Powered Research Tool) , Multidisciplinary, Monthly, Indexing in all major database & Metadata, Citation Generator, Digital Object Identifier(DOI)
Call For Paper
For Authors
Forms / Download
Published Issue Details
Editorial Board
Other IMP Links
Facts & Figure
Impact Factor : 8.14
Issue per Year : 12
Volume Published : 11
Issue Published : 118
Article Submitted : 21653
Article Published : 8541
Total Authors : 22459
Total Reviewer : 811
Total Countries : 159
Indexing Partner
Licence
Published Paper Details
Paper Title:
Guru Granth Sahib Vich Kudrat ate Vatavarnak Mahat`ta ate Sambhal Chetna
Authors Name:
Dr. Harpreet Singh Dua
Download E-Certificate:
Download
Author Reg. ID:
IJRTI_205352
Published Paper Id:
IJRTI2507080
Published In:
Volume 10 Issue 7, July-2025
DOI:
Abstract:
ਕੁਦਰਤ ਕਾਦਰ ਦੀ ਸਿਰਜਨਾ ਹੈ । ਇਹ ਇਕ ਵਿਸ਼ਾਲ ਪਸਾਰਾ ਹੈ ਜਿਸ ਵਿੱਚ ਦ੍ਰਿਸ਼ਟਮਾਨ ਅਤੇ ਅਦ੍ਰਿਸ਼ਟ ਵਸਤਾਂ ਵਿਦਮਾਨ ਹਨ । ਵਿਸ਼ਵੀਕਰਣ ਦੇ ਪਾਸਾਰ ਨਾਲ ਕੁਦਰਤ ਅਤੇ ਵਾਤਾਵਰਣ ਨੂੰ ਵਿਗਿਆਨਕ ਪੱਧਰ ਤੇ ਵਿਚਾਰਣਾ ਅਤੇ ਸੰਭਾਲਣਾ ਬੇਸ਼ਕ ਅਜੋਕੇ ਸਮੇਂ ਵਿਚ ਮਨੁੱਖੀ ਚੇਤਨਾ ਦਾ ਹਿੱਸਾ ਬਣਿਆ ਪਰ ਗੁਰੂ ਕਵੀਆਂ ਨੇ ਸਦੀਆਂ ਪਹਿਲਾਂ ਸਿਰਜੀ ਬਾਣੀ ਵਿਚ ਕੁਦਰਤ ਅਤੇ ਕੁਦਰਤੀ ਸੋਮਿਆਂ ਨੂੰ ਮਨੁੱਖਾ ਜੀਵਨ ਨਾਲ ਸੰਬੰਧਤ ਕਰਕੇ ਬਿਆਨ ਕੀਤਾ । ਗੁਰੂ ਸਾਹਿਬਾਨ ਨੇ ਜਿਥੇ ਕੁਦਰਤ ਅਤੇ ਜੀਵ ਦੇ ਆਪਸੀ ਰਿਸ਼ਤੇ ਨੂੰ ਸਮੁੱਚੀ ਮਨੁੱਖੀ ਜੀਵਨ ਜਾਚ ਲਈ ਮਹੱਤਵਪੂਰਨ ਦੱਸਿਆ, ਉੱਥੇ ਮਨੁੱਖੀ ਆਤਮਿਕ ਵਿਕਾਸ ਵਿਚ ਵੀ ਇਸ ਦੇ ਵੱਡਮੁੱਲੇ ਯੋਗਦਾਨ ਨੂੰ ਪ੍ਰਗਟਾਉਂਦਿਆਂ ਇਨ੍ਹਾਂ ਕੁਦਰਤੀ ਸੋਮਿਆਂ ਦੀ ਮਹੱਤਤਾ ਅਤੇ ਸਾਂਭ ਸੰਭਾਲ ਦਾ ਸੰਕਲਪ ਪੇਸ਼ ਕੀਤਾ । ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਨੂੰ ਸਰਵੋਤਮ ਸ਼ਕਤੀ ਮੰਨਕੇ ਕੁਦਰਤ ਨੂੰ ਉਸ ਕਾਦਰ ਦੀ ਹੀ ਸਿਰਜਨਾ ਮੰਨਿਆ ਹੈ । ਸ੍ਰਿਸ਼ਟੀ ਦੀ ਹਰ ਅਦ੍ਰਿਸ਼ਟ ਅਤੇ ਦ੍ਰਿਸ਼ਟਮਾਨ ਸਿਰਜਨਾ ਦਾ ਅਧਾਰ ਪਰਮਾਤਮਾ ਹੈ । ਕੁਦਰਤ ਦਾ ਵਿਸ਼ਾਲ ਪਸਾਰਾ ਉਸਦੀ ਖੇਡ ਹੈ ਅਤੇ ਇਹ ਖੇਡ ਉਸ ਦੇ ਹੁਕਮ ਵਿਚ ਹੀ ਵਿਚਰਦੀ ਹੈ । ਹਵਾ, ਪਾਣੀ, ਅੱਗ, ਮਿੱਟੀ, ਅਕਾਸ਼, ਪਾਤਾਲ, ਪੌਦੇ, ਜੰਗਲ, ਫ਼ਲ, ਬਨਸਪਤੀ ਉਤਪਤੀ ਦੇ ਸਾਧਨ (ਅੰਡਜ, ਜੇਰਜ, ਸੇਤਜ, ਉਤਭੁਜ) ਉਸਦੀ ਹੀ ਰਚਨਾ ਹੈ । ਗੁਰਬਾਣੀ ਅਨੁਸਾਰ ਪਰਮਾਤਮਾ ਸਰਗੁਣ ਤੇ ਨਿਰਗੁਣ ਰੂਪ ਵਿਚ ਵਿਚਰਦਾ ਹੋਇਆ ਆਪਣੀ ਪੈਦਾ ਕੀਤੀ ਕੁਦਰਤ ਵਿਚ ਆਪ ਵਸਦਾ ਹੈ ।
Keywords:
ਗੁਰੂ ਗ੍ਰੰਥ ਸਾਹਿਬ, ਕੁਦਰਤ, ਗੁਰਬਾਣੀ, ਵਿਸ਼ਵੀਕਰਣ, ਵਾਤਾਵਰਣਕ ਮਹੱਤਤਾ, ਆਰਥਕ ਵਿਕਾਸ
Cite Article:
"Guru Granth Sahib Vich Kudrat ate Vatavarnak Mahat`ta ate Sambhal Chetna" , International Journal for Research Trends and Innovation (www.ijrti.org), ISSN:2455-2631, Vol.10, Issue 7, page no.a724-a728, July-2025, Available :http://www.ijrti.org/papers/IJRTI2507080.pdf
Downloads:
000353
ISSN:
2456-3315 | IMPACT FACTOR: 8.14 Calculated By Google Scholar| ESTD YEAR: 2016
An International Scholarly Open Access Journal, Peer-Reviewed, Refereed Journal Impact Factor 8.14 Calculate by Google Scholar and Semantic Scholar | AI-Powered Research Tool, Multidisciplinary, Monthly, Multilanguage Journal Indexing in All Major Database & Metadata, Citation Generator
Publication Details:
Published Paper ID: IJRTI2507080
Registration ID:205352
Published In: Volume 10 Issue 7, July-2025
DOI (Digital Object Identifier):
Page No: a724-a728
Country: Ludhiana, Punjab, India
Research Area: Arts
Publisher : IJ Publication
Published Paper URL : https://www.ijrti.org/viewpaperforall?paper=IJRTI2507080
Published Paper PDF: https://www.ijrti.org/papers/IJRTI2507080
Share Article:
Click Here to Download This Article
Article Preview
Major Indexing from www.ijrti.org
Google Scholar
ResearcherID Thomson Reuters
Mendeley : reference manager
Academia.edu
arXiv.org : cornell university library
Research Gate
CiteSeerX
DOAJ : Directory of Open Access Journals
DRJI
Index Copernicus International
Scribd
DocStoc
ISSN Details
ISSN: 2456-3315
Impact Factor: 8.14 and ISSN APPROVED,
Journal Starting Year (ESTD) : 2016
DOI (A digital object identifier)
Conference
Open Access License Policy
Important Details
Join RMS/Earn 300